Punjab Lecturer Cadre Mathematics 2026 – Exam Date OUT!

Punjab Lecturer Cadre Mathematics 2026 – Exam Date OUT!

Final preparation with MIM Academy
Offline | Online | Recorded Course | Test Series

Contact: 92167-61001
www.onlinemim.com

📄 View Official Notification

ਪਬਲਿਕ ਨੋਟਿਸ

ਸਿੱਖਿਆ ਵਿਭਾਗ, ਪੰਜਾਬ ਵੱਲੋਂ ਲੈਕਚਰਾਰ ਕਾਡਰ ਦੇ ਵੱਖ-ਵੱਖ ਵਿਸ਼ਿਆਂ ਦੀਆਂ, ਬੈਕਲਾਗ 184 ਅਸਾਮੀਆਂ ਅਤੇ ਨਵੀਆਂ 829 ਅਸਾਮੀਆਂ ਕੁੱਲ 1013 ਅਸਾਮੀਆਂ ਭਰਨ ਲਈ ਵਿਗਿਆਪਨ ਦੀਆਂ ਸ਼ਰਤਾਂ ਅਨੁਸਾਰ ਲਿਖਤੀ ਟੈਸਟ ਲਿਆ ਜਾਣਾ ਹੈ ਜਿਸ ਅਨੁਸਾਰ ਹੇਠ ਲਿਖੇ ਟੈਸਟ ਦੇ ਵਿਸ਼ਿਆਂ ਸਬੰਧੀ ਨਿਮਨ ਅਨੁਸਾਰ ਹੈ:-

ਕ੍ਰਮ ਨੰ. ਮਿਤੀ ਸਵੇਰ ਦਾ ਸੈਸ਼ਨ (ਵਿਸ਼ਾ) ਸ਼ਾਮ ਦਾ ਸੈਸ਼ਨ (ਵਿਸ਼ਾ)
1 05.09.2026 ਇਕਨਾਮਿਕਸ
2 06.09.2026 ਹਿੰਦੀ ਪੰਜਾਬੀ
3 06.09.2026 ਇਤਿਹਾਸ ਕਾਮਰਸ
4 06.09.2026 ਬਾਇਓਲੋਜੀ
5 12.09.2026 ਇਤਿਹਾਸ ਪੰਜਾਬੀਲਿਕ ਸੰਗੀਤ
6 13.09.2026 ਮੈਥ ਕਾਮਰਸ
7 20.09.2026 ਜਿਓਗ੍ਰਾਫੀ ਸਾਇੰਸ

ਨੋਟ:-

  1. ਲਿਖਤੀ ਟੈਸਟ ਲਈ ਸਥਲ ਰੋਲ ਨੰਬਰ ਜਾਰੀ ਕਰਨ ਸਮੇਂ ਦਰਸਾਇਆ ਜਾਵੇਗਾ।
  2. ਇਹ ਲਿਖਤੀ ਟੈਸਟ ਕੇਵਲ ਪੰਜਾਬ, ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਅਤੇ ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਨਿਰਧਾਰਤ ਪ੍ਰੀਖਿਆ ਕੇਂਦਰ ਵਿੱਚ ਲਿਆ ਜਾਵੇਗਾ।
  3. ਸਵੇਰ ਦੇ ਸੈਸ਼ਨ ਦਾ ਸਮਾਂ 9:30 ਵਜੇ ਤੋਂ 12:00 ਵਜੇ ਅਤੇ ਸ਼ਾਮ ਦੇ ਸੈਸ਼ਨ ਦਾ ਸਮਾਂ 2:30 ਵਜੇ ਤੋਂ 05:00 ਵਜੇ ਤੱਕ ਹੋਵੇਗਾ।

 

PUBLIC NOTICE

The Education Department, Punjab has published the schedule for the written test for various subjects of the Lecturer Cadre, including 184 backlog posts and 829 new posts, making a total of 1013 posts. The subject-wise schedule for the written test is given below:

Sr. No. Date Morning Session Evening Session
1 05.09.2026 Psychology
2 06.09.2026 Hindi Punjabi
3 06.09.2026  History  Economics
4 06.09.2026  Commerce
5 12.09.2026  History Political Science
6 13.09.2026 Mathematics  Commerce
7 20.09.2026  English Geography

 

Note:

  1. The venue for the written test will be displayed/mentioned at the time of issuing the roll numbers.
  2. This written test will be conducted only at S.A.S. Nagar (Mohali), Punjab, at the examination centre designated by the Directorate of Education Recruitment, Punjab.
  3. The morning session will be from 9:30 AM to 12:00 PM, and the evening session will be from 2:30 PM to 5:00 PM.

Authorized Signatory
Directorate of Education Recruitment, Punjab

Watch Video